Talk:Yusuf and Zulaikha
This article is rated Start-class on Wikipedia's content assessment scale. It is of interest to the following WikiProjects: | ||||||||||||||||||
|
Untitled
I don't know about the other languages mentioned, but in Arabic the story is only mentioned as part of Yusuf's story and not as a seperate thing. It is not considered a love story at all and is mostly mentioned in relgious context. --Maha Odeh 09:57, 8 July 2007 (UTC)
Wiki Education Foundation-supported course assignment
This article was the subject of a Wiki Education Foundation-supported course assignment, between 4 September 2018 and 19 December 2018. Further details are available on the course page. Student editor(s): Fanizeliasvand.
Above undated message substituted from Template:Dashboard.wikiedu.org assignment by PrimeBOT (talk) 05:24, 18 January 2022 (UTC)
Guru Gobind Singh - Sri Charitropakhyan - Dasam Granth
Story of Yousof Zulakhaan in Dasam Granth in both Punjabi and Hindi. It could be added to main article:
Punjabi
ਦੋਹਰਾ ॥
ਰੂਮ ਸਹਿਰ ਕੇ ਸਾਹ ਕੀ ਸੁਤਾ ਜਲੀਖਾ ਨਾਮ ॥ ਕਿਧੌ ਕਾਮ ਕੀ ਕਾਮਨੀ ਕਿਧੌ ਆਪ ਹੀ ਕਾਮ ॥੧॥
ਅਤਿ ਜੋਬਨ ਤਾ ਕੈ ਦਿਪੈ ਸਭ ਅੰਗਨ ਕੇ ਸਾਥ ॥ ਦਿਨ ਆਸਿਕ ਦਿਨਪਤਿ ਰਹੈ ਨਿਸੁ ਆਸਿਕ ਨਿਸਨਾਥ ॥੨॥
ਸਹਸਾਨਨ ਸੋਭਾ ਭਨੈ ਲਿਖਤ ਸਹਸ ਭੁਜ ਜਾਹਿ ॥ ਤਦਿਪ ਜਲੀਖਾ ਕੀ ਪ੍ਰਭਾ ਬਰਨਿ ਨ ਆਵਤ ਤਾਹਿ ॥੩॥
ਚੌਪਈ ॥
ਮਿਸਰ ਸਾਹ ਕੋ ਪੂਤ ਭਣਿਜੈ ॥ ਯੂਸਫ ਖਾਂ ਤਿਹ ਨਾਮ ਕਹਿਜੈ ॥
ਜੋ ਅਬਲਾ ਤਿਹ ਨੈਕੁ ਨਿਹਾਰੈ ॥ ਚਟ ਦੈ ਲਾਜ ਬਸਤ੍ਰ ਕੌ ਫਾਰੈ ॥੪॥
ਦੋਹਰਾ ॥
ਤਾ ਕੇ ਤਨ ਮੈ ਅਤਿ ਪ੍ਰਭਾ ਆਪਿ ਕਰੀ ਕਰਤਾਰ ॥
ਪੈਗੰਬਰ ਅੰਬਰ ਤਿਸੈ ਕਹਤ ਸੁ ਬੁਧਿ ਬਿਚਾਰਿ ॥੫॥
ਚੌਪਈ ॥
ਤਾ ਕੇ ਭ੍ਰਾਤ ਸਕਲ ਰਿਸਿ ਧਾਰੈ ॥ ਹਮ ਕ੍ਯੋ ਹੂੰ ਯੂਸਫ ਕੌ ਮਾਰੈ ॥ ਹਮਰੋ ਰੂਪ ਕਰਿਯੋ ਘਟ ਕਰਤਾ ॥ ਯਾ ਕੋ ਰੂਪ ਦੁਖਨ ਕੋ ਹਰਤਾ ॥੬॥
ਤਾ ਕੋ ਲੈ ਅਖੇਟ ਕਹਿ ਗਏ ॥ ਬਹੁ ਬਿਧਿ ਮ੍ਰਿਗਨ ਸੰਘਾਰਤ ਭਏ ॥ ਅਧਿਕ ਪ੍ਯਾਸ ਜਬ ਤਾਹਿ ਸਤਾਯੋ ॥ ਏਕ ਕੂਪ ਭ੍ਰਾਤਾਨ ਤਕਾਯੋ ॥੭॥
ਤਹ ਹਮ ਜਾਇ ਪਾਨਿ ਸਭ ਪੀਯੈ ॥ ਸੋਕ ਨਿਵਾਰਿ ਸੁਖੀ ਹ੍ਵੈ ਜੀਯੈ ॥ ਯੂਸਫ ਬਾਤ ਨ ਪਾਵਤ ਭਯੋ ॥ ਜਹ ਵਹ ਕੂਪ ਹੁਤੋ ਤਹ ਗਯੋ ॥੮॥
ਚਲਿ ਬਨ ਮੈ ਜਬ ਕੂਪ ਨਿਹਾਰਿਯੋ ॥ ਗਹਿ ਭਇਯਨ ਤਾ ਮੈ ਤਿਹ ਡਾਰਿਯੋ ॥ ਘਰ ਯੌ ਆਨਿ ਸੰਦੇਸੋ ਦਯੋ ॥ ਯੂਸਫ ਆਜੁ ਸਿੰਘ ਭਖਿ ਲਯੋ ॥੯॥
ਖੋਜਿ ਸਕਲ ਯੂਸਫ ਕੋ ਹਾਰੇ ॥ ਅਸੁਖ ਭਏ ਸੁਖ ਸਭੈ ਬਿਸਾਰੇ ॥ ਤਹਾ ਏਕ ਸੌਦਾਗਰ ਆਯੋ ॥ ਕੂਪ ਬਿਖੈ ਤੇ ਤਾ ਕਹ ਪਾਯੋ ॥੧੦॥
ਤਾ ਕਹ ਸੰਗ ਅਪੁਨੇ ਕਰਿ ਲਯੋ ॥ ਬੇਚਨ ਸਾਹ ਰੂਮ ਕੇ ਗਯੋ ॥ ਅਧਿਕ ਮੋਲ ਕੋਊ ਨਹਿ ਲੇਵੈ ॥ ਗ੍ਰਿਹ ਕੋ ਕਾਢਿ ਸਕਲ ਧਨੁ ਦੇਵੈ ॥੧੧॥
ਦੋਹਰਾ ॥
ਜਬੈ ਜਲੀਖਾ ਯੂਸਫਹਿ ਰੂਪ ਬਿਲੋਕ੍ਯੋ ਜਾਇ ॥
ਬਸੁ ਅਸੁ ਦੈ ਤਾ ਕੋ ਤੁਰਤ ਲਿਯੋ ਸੁ ਮੋਲ ਬਨਾਇ ॥੧੨॥
ਚੌਪਈ ॥
ਮੁਖ ਮਾਗ੍ਯੋ ਤਾ ਕੋ ਧਨੁ ਦਿਯੋ ॥ ਯੂਸਫ ਮੋਲ ਅਮੋਲਕ ਲਿਯੋ ॥ ਭਾਤਿ ਭਾਤਿ ਸੇਤੀ ਤਿਹ ਪਾਰਿਯੋ ॥ ਬਡੋ ਭਯੋ ਇਹ ਭਾਤਿ ਉਚਾਰਿਯੋ ॥੧੩॥
ਚਿਤ੍ਰਸਾਲ ਤਾ ਕੌ ਲੈ ਗਈ ॥ ਨਾਨਾ ਚਿਤ੍ਰ ਦਿਖਾਵਤ ਭਈ ॥ ਅਧਿਕ ਯੂਸਫਹਿ ਜਬੈ ਰਿਝਾਯੋ ॥ ਤਬ ਤਾ ਸੋ ਯੌ ਬਚਨ ਸੁਨਾਯੋ ॥੧੪॥
ਹਮ ਤੁਮ ਆਜੁ ਕਰੈ ਰਤਿ ਦੋਊ ॥ ਹੈ ਨ ਇਹਾ ਠਾਢੋ ਜਨ ਕੋਊ ॥ ਕਵਨ ਲਖੇ ਕਾ ਸੋ ਕੋਊ ਕਹਿ ਹੈ ॥ ਹ੍ਯਾ ਕੋ ਆਨਿ ਰਮਤ ਹਮ ਗਹਿ ਹੈ ॥੧੫॥
ਦੋਹਰਾ ॥
ਮੈ ਤਰੁਨੀ ਤੁਮ ਹੂੰ ਤਰੁਨ ਦੁਹੂੰਅਨ ਰੂਪ ਅਪਾਰ ॥
ਸੰਕ ਤ੍ਯਾਗਿ ਰਤਿ ਕੀਜਿਯੈ ਕਤ ਜਕਿ ਰਹੇ ਕੁਮਾਰ ॥੧੬॥
ਚੌਪਈ ॥
ਤੈ ਜੁ ਕਹਤ ਨਹਿ ਕੋਊ ਨਿਹਾਰੈ ॥ ਆਂਧਰ ਜ੍ਯੋ ਤੈ ਬਚਨ ਉਚਾਰੈ ॥
ਸਾਖੀ ਸਾਤ ਸੰਗ ਕੇ ਲਹਿ ਹੈ ॥ ਅਬ ਹੀ ਜਾਇ ਧਰਮ ਤਨ ਕਹਿ ਹੈ ॥੧੭॥
ਅੜਿਲ ॥
ਧਰਮਰਾਇ ਕੀ ਸਭਾ ਜਬੈ ਦੋਊ ਜਾਇ ਹੈ ॥ ਕਹਾ ਬਦਨ ਲੈ ਤਾਸੈ ਉਤ੍ਰ ਦਿਯਾਇ ਹੈ ॥ ਇਨ ਬਾਤਨ ਕੌ ਤੈ ਤ੍ਰਿਯ ਕਹਾ ਬਿਚਾਰਈ ॥ ਹੋ ਮਹਾ ਨਰਕ ਕੇ ਬੀਚ ਨ ਮੋ ਕੌ ਡਾਰਈ ॥੧੮॥
ਸਾਲਗ੍ਰਾਮ ਪਰਮੇਸ੍ਰ ਇਹੀ ਗਤਿ ਤੇ ਭਏ ॥ ਦਸ ਰਾਵਨ ਕੇ ਸੀਸ ਇਹੀ ਬਾਤਨ ਗਏ ॥ ਸਹਸ ਭਗਨ ਬਾਸਵ ਯਾਹੀ ਤੇ ਪਾਇਯੋ ॥ ਹੋ ਇਨ ਬਾਤਨ ਤੇ ਮਦਨ ਅਨੰਗ ਕਹਾਇਯੋ ॥੧੯॥
ਇਨ ਬਾਤਨ ਤੇ ਚੰਦ੍ਰ ਕਲੰਕਤਿ ਤਨ ਭਏ ॥ ਸੁੰਭ ਅਸੁੰਭ ਅਸੁਰਿੰਦ੍ਰ ਸਦਨ ਜਮ ਕੇ ਗਏ ॥ ਇਹੀ ਕਾਜ ਕ੍ਰੀਚਕ ਕ੍ਰੀਚਕਨ ਖਪਾਯੋ ॥ ਹੋ ਧਰਮਰਾਟ ਦਾਸੀ ਸੁਤ ਬਿਦੁਰ ਕਹਾਇਯੋ ॥੨੦॥
ਸੁਨਿ ਸੁੰਦਰਿ ਤਵ ਸੰਗ ਭੋਗ ਮੋ ਤੇ ਨਹਿ ਹੋਈ ॥ ਸਿਵ ਸਨਕਾਦਿਕ ਕੋਟਿ ਕਹੈ ਮਿਲਿ ਕੈ ਸਭ ਕੋਈ ॥ ਯੌ ਕਹਿ ਕੈ ਭਜਿ ਚਲ੍ਯੋ ਬਾਲ ਠਾਢੀ ਲਹਿਯੋ ॥ ਹੋ ਗਹਿ ਕੈ ਕਰਿ ਸੋ ਐਚ ਤਾਹਿ ਦਾਮਨ ਗਹਿਯੋ ॥੨੧॥
ਦੋਹਰਾ ॥
ਕਰ ਦਾਮਨ ਪਕਰਿਯੋ ਰਹਿਯੋ ਗਯੋ ਸੁ ਯੂਸਫ ਭਾਜਿ ॥
ਕਾਮ ਕੇਲ ਤਾ ਸੌ ਨ ਭਯੋ ਰਹੀ ਚੰਚਲਾ ਲਾਜਿ ॥੨੨॥
ਅੜਿਲ ॥
ਅਵਰ ਕਥਾ ਜੋ ਭਈ ਕਹਾ ਲੌ ਭਾਖਿਯੈ ॥ ਬਾਤ ਬਢਨ ਕੀ ਕਰਿ ਚਿਤ ਹੀ ਮੈ ਰਾਖਿਯੈ ॥ ਤਰੁਨ ਭਯੋ ਯੂਸਫ ਅਬਲਾ ਬ੍ਰਿਧਿਤ ਭਈ ॥ ਹੋ ਤਾ ਕੋ ਚਿਤ ਤੇ ਰੀਤਿ ਪ੍ਰੀਤਿ ਕੀ ਨਹਿ ਗਈ ॥੨੩॥
ਮਾਰਿ ਮ੍ਰਿਗਨ ਯੂਸਫ ਤਹ ਇਕ ਦਿਨ ਆਇਯੋ ॥ ਪੂਛਨ ਕੇ ਮਿਸੁ ਤਾ ਕੋ ਹਾਥ ਲਗਾਇਯੋ ॥ ਬਾਜ ਤਾਜ ਜੁਤ ਬਸਤ੍ਰ ਬਿਰਹ ਬਾਲਾ ਜਰਿਯੋ ॥ ਹੋ ਸੋ ਅੰਤਰ ਬਸਿ ਰਹਿਯੋ ਜੁ ਯਾ ਤੇ ਉਬਰਿਯੋ ॥੨੪॥
ਹੇਰਿ ਬਾਲ ਕੋ ਰੂਪ ਚਕ੍ਰਿਤ ਯੂਸਫ ਭਯੋ ॥ ਜੋ ਤਿਹ ਮਨੋਰਥ ਹੁਤੋ ਵਹੇ ਤਾ ਕੋ ਦਯੋ ॥ ਬਸਤ੍ਰ ਬਾਜ ਕੋ ਜਾਰਿ ਜਲੀਖਾ ਤਿਹ ਛਰਿਯੋ ॥ ਹੋ ਮਿਤ੍ਰ ਪੁਤ੍ਰ ਜ੍ਯੋ ਪਾਇ ਤਬੈ ਤਾ ਕੋ ਬਰਿਯੋ ॥੨੫॥
ਦੋਹਰਾ ॥
ਜਿਹ ਪਾਛੇ ਬਾਲਾ ਪਰੈ ਬਚਨ ਨ ਤਾ ਕੋ ਕੋਇ ॥
ਸਭ ਛਲ ਸੋ ਤਾ ਕੋ ਛਲੈ ਸਿਵ ਸੁਰਪਤਿ ਕੋਊ ਹੋਇ ॥੨੬॥
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਇਕ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੧॥੩੭੮੯॥ਅਫਜੂੰ॥
Hindi
दोहरा ॥
रूम सहिर के साह की सुता जलीखा नाम ॥ किधौ काम की कामनी किधौ आप ही काम ॥१॥
अति जोबन ता कै दिपै सभ अंगन के साथ ॥ दिन आसिक दिनपति रहै निसु आसिक निसनाथ ॥२॥
सहसानन सोभा भनै लिखत सहस भुज जाहि ॥ तदिप जलीखा की प्रभा बरनि न आवत ताहि ॥३॥
चौपई ॥
मिसर साह को पूत भणिजै ॥ यूसफ खां तिह नाम कहिजै ॥
जो अबला तिह नैकु निहारै ॥ चट दै लाज बसत्र कौ फारै ॥४॥
दोहरा ॥
ता के तन मै अति प्रभा आपि करी करतार ॥
पैग्मबर अमबर तिसै कहत सु बुधि बिचारि ॥५॥
चौपई ॥
ता के भ्रात सकल रिसि धारै ॥ हम क्यो हूं यूसफ कौ मारै ॥ हमरो रूप करियो घट करता ॥ या को रूप दुखन को हरता ॥६॥
ता को लै अखेट कहि गए ॥ बहु बिधि म्रिगन संघारत भए ॥ अधिक प्यास जब ताहि सतायो ॥ एक कूप भ्रातान तकायो ॥७॥
तह हम जाइ पानि सभ पीयै ॥ सोक निवारि सुखी ह्वै जीयै ॥ यूसफ बात न पावत भयो ॥ जह वह कूप हुतो तह गयो ॥८॥
चलि बन मै जब कूप निहारियो ॥ गहि भइयन ता मै तिह डारियो ॥ घर यौ आनि संदेसो दयो ॥ यूसफ आजु सिंघ भखि लयो ॥९॥
खोजि सकल यूसफ को हारे ॥ असुख भए सुख सभै बिसारे ॥ तहा एक सौदागर आयो ॥ कूप बिखै ते ता कह पायो ॥१०॥
ता कह संग अपुने करि लयो ॥ बेचन साह रूम के गयो ॥ अधिक मोल कोऊ नहि लेवै ॥ ग्रिह को काढि सकल धनु देवै ॥११॥
दोहरा ॥
जबै जलीखा यूसफहि रूप बिलोक्यो जाइ ॥
बसु असु दै ता को तुरत लियो सु मोल बनाइ ॥१२॥
चौपई ॥
मुख माग्यो ता को धनु दियो ॥ यूसफ मोल अमोलक लियो ॥ भाति भाति सेती तिह पारियो ॥ बडो भयो इह भाति उचारियो ॥१३॥
चित्रसाल ता कौ लै गई ॥ नाना चित्र दिखावत भई ॥ अधिक यूसफहि जबै रिझायो ॥ तब ता सो यौ बचन सुनायो ॥१४॥
हम तुम आजु करै रति दोऊ ॥ है न इहा ठाढो जन कोऊ ॥ कवन लखे का सो कोऊ कहि है ॥ ह्या को आनि रमत हम गहि है ॥१५॥
दोहरा ॥
मै तरुनी तुम हूं तरुन दुहूंअन रूप अपार ॥
संक त्यागि रति कीजियै कत जकि रहे कुमार ॥१६॥
चौपई ॥
तै जु कहत नहि कोऊ निहारै ॥ आंधर ज्यो तै बचन उचारै ॥ साखी सात संग के लहि है ॥ अब ही जाइ धरम तन कहि है ॥१७॥
अड़िल ॥
धरमराइ की सभा जबै दोऊ जाइ है ॥ कहा बदन लै तासै उत्र दियाइ है ॥ इन बातन कौ तै त्रिय कहा बिचारई ॥ हो महा नरक के बीच न मो कौ डारई ॥१८॥
सालग्राम परमेस्र इही गति ते भए ॥ दस रावन के सीस इही बातन गए ॥ सहस भगन बासव याही ते पाइयो ॥ हो इन बातन ते मदन अनंग कहाइयो ॥१९॥
इन बातन ते चंद्र कलंकति तन भए ॥ सु्मभ असु्मभ असुरिंद्र सदन जम के गए ॥ इही काज क्रीचक क्रीचकन खपायो ॥ हो धरमराट दासी सुत बिदुर कहाइयो ॥२०॥
सुनि सुंदरि तव संग भोग मो ते नहि होई ॥ सिव सनकादिक कोटि कहै मिलि कै सभ कोई ॥ यौ कहि कै भजि चल्यो बाल ठाढी लहियो ॥ हो गहि कै करि सो ऐच ताहि दामन गहियो ॥२१॥
दोहरा ॥
कर दामन पकरियो रहियो गयो सु यूसफ भाजि ॥
काम केल ता सौ न भयो रही चंचला लाजि ॥२२॥
अड़िल ॥
अवर कथा जो भई कहा लौ भाखियै ॥ बात बढन की करि चित ही मै राखियै ॥ तरुन भयो यूसफ अबला ब्रिधित भई ॥ हो ता को चित ते रीति प्रीति की नहि गई ॥२३॥
मारि म्रिगन यूसफ तह इक दिन आइयो ॥ पूछन के मिसु ता को हाथ लगाइयो ॥ बाज ताज जुत बसत्र बिरह बाला जरियो ॥ हो सो अंतर बसि रहियो जु या ते उबरियो ॥२४॥
हेरि बाल को रूप चक्रित यूसफ भयो ॥ जो तिह मनोरथ हुतो वहे ता को दयो ॥ बसत्र बाज को जारि जलीखा तिह छरियो ॥ हो मित्र पुत्र ज्यो पाइ तबै ता को बरियो ॥२५॥
दोहरा ॥
जिह पाछे बाला परै बचन न ता को कोइ ॥
सभ छल सो ता को छलै सिव सुरपति कोऊ होइ ॥२६॥
इति स्री चरित्र पख्याने त्रिया चरित्रे मंत्री भूप स्मबादे दोइ सौ इक चरित्र समापतम सतु सुभम सतु ॥२०१॥३७८९॥अफजूं॥ — Preceding unsigned comment added by Karantsingh (talk • contribs) 07:03, 21 November 2014 (UTC)
Wiki Education assignment: History of the Medieval Middle East in 100 Objects Fall 2022
This article was the subject of a Wiki Education Foundation-supported course assignment, between 22 August 2022 and 5 December 2022. Further details are available on the course page. Student editor(s): Kayleedewalt, NickUT1234 (article contribs).
— Assignment last updated by NickUT1234 (talk) 20:59, 16 October 2022 (UTC)